Monday, November 27, 2023

CCM: ( Core Committee Member): (ਬਾਬਾ ਬੁੱਢਾ ਇੰਟਰਨੈਸ਼ਨਲ ਸੰਸਥਾ ਗੁਰਮਤਿ ਗ੍ਰੰਥੀ ਸਭਾ(ਰਜਿ:) ਭਾਰਤ ਦੀ ਕੋਰ ਕਮੇਟੀ ਨੂੰ ਆਪਣੇ ਹਲਕੇ ਅੰਦਰ ਆਉਣ ਵਾਲ਼ੀਆਂ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਪ੍ਰਮੁੱਖ ਸਖਸੀਅਤਾਂ ਨਾਲ ਮੇਲ ਜੋਲ ਰੱਖਣ ,ਸਮਾਗਮ ਵਿਚ ਸਿਰਕਤ ਕਰਨ ਸਮੇ ਪ੍ਰਮੁੱਖ ਸਖਸੀਅਤਾਂ ਦਾ ਸਵਾਗਤੀ ਕਮੇਟੀ ਵਜੋਂ ਮਾਨ ਸਨਮਾਨ ਕਰਨ ਅਤੇ ਗ੍ਰੰਥੀ ਸਭਾ ਵਲੋਂ ਜਾਂ ਸੰਗਤਾਂ ਵਲੋਂ ਕਿਸੇ ਪ੍ਰਕਾਰ ਦੇ ਉਲੀਕੇ ਸਮਾਜ ਜਾਂ ਧਾਰਮਿਕ ਸਮਾਗਮਾਂ ਵਿਚ ਸਿਰਕਤ ਕਰਨ ਅਤੇ ਸੰਸਥਾ ਦੇ ਨਾਮਪਰ ਸਿਵਲ ਅਤੇ ਪੁਲਿਸ ਪ੍ਰਸਾਸਨ ਨਾਲ ਰਾਬਤਾ ਕਰਨ ਦਾ ਮਾਣ ਪ੍ਰਾਪਤ ਹੋਵੇਗਾ |ਇਸ ਤੋਂ ਇਲਾਵਾ ਸੰਸਥਾ ਵਲੋਂ ਕਮੇਟੀ ਮੈਂਬਰਾ ਨੂੰ ੫ ਲੱਖ ਦੀ ਅਤੇ ਇਕ ਪਰਿਵਾਰਿਕ ਮੈਂਬਰ ਨੂੰ ਇਕ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਨਾਲ ਸੁਰਖਿਅਤ ਕੀਤਾ ਜਾਵੇਗਾ |


 

No comments:

Post a Comment

GCM: (Global Committee Member): ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ(ਰਜਿ:) ਭਾਰਤ ਸੰਸਥਾ ਦੀ ਗਲੋਬਲ ਕਮੇਟੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਆਉਣ ਵਾਲ਼ੀਆਂ ਰਾਜਨੀਤਿਕ ,ਧਾਰਮਿਕ ਅਤੇ ਸਮਾਜਿਕ ਪ੍ਰਮੁੱਖ ਸਖਸੀਅਤਾਂ ਨਾਲ ਮੇਲ ਜੋਲ ਰੱਖਣ ,ਅੰਤਰ ਰਾਸ਼ਟਰੀ ਪੱਧਰ ਤੇ ਸਮਾਗਮ ਵਿਚ ਸਿਰਕਤ ਕਰਨ ਸਮੇ ਪ੍ਰਮੁੱਖ ਸਖਸੀਅਤਾਂ ਦਾ ਵਜੋਂ ਮਾਨ ਸਨਮਾਨ ਪਾਰ੍ਪਤ ਕਰਨ ਦੇ ਮੌਕੇ ਪ੍ਰਾਪਤ ਹੋ ਸਕਦੇ ਹਨ ਪ੍ਰੰਤੂ ਸਮੇ ਦੀਆਂ ਸ਼ਰਤਾਂ ਲਾਗੂ ਹੋਣਗੀਆਂ ਅਤੇ ਗ੍ਰੰਥੀ ਸਭਾ ਵਲੋਂ ਜਾਂ ਸੰਗਤਾਂ ਵਲੋਂ ਕਿਸੇ ਪ੍ਰਕਾਰ ਦੇ ਉਲੀਕੇ ਸਮਾਜ ਜਾਂ ਧਾਰਮਿਕ ਸਮਾਗਮਾਂ ਵਿਚ ਸਿਰਕਤ ਕਰਨ ਅਤੇ ਸੰਸਥਾ ਦੇ ਨਾਮਪਰ ਸਿਵਲ ਅਤੇ ਪੁਲਿਸ ਪ੍ਰਸਾਸਨ ਨਾਲ ਰਾਬਤਾ ਕਰਨ ਦਾ ਮਾਣ ਪ੍ਰਾਪਤ ਹੋਵੇਗਾ |ਇਸ ਤੋਂ ਇਲਾਵਾ ਸੰਸਥਾ ਵਲੋਂ ਕਮੇਟੀ ਮੈਂਬਰਾ ਨੂੰ ੫ ਲੱਖ ਦੀ ਅਤੇ ਇਕ ਪਰਿਵਾਰਿਕ ਮੈਂਬਰ ਨੂੰ ਇਕ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਨਾਲ ਸੁਰਖਿਅਤ ਕੀਤਾ ਜਾਵੇਗਾ |