Monday, November 27, 2023
DCM: ( Distt.Committee Member): ਕਿਸੇ ਵੀ ਜਿਲਾ ਕਮੇਟੀ ਮੈਂਬਰ ਨੂੰ ਸੰਸਥਾ ਵਲੋਂ ਪੰਜ ਲੱਖ ਰੁਪਏ ਦੀ ਦੁਰਘਟਨਾ ਬੀਮਾ ਪਾਲਿਸੀ ਅਤੇ ਜਿਲਾ ਪੱਧਰ ਤੇ ਸੰਸਥਾ ਦੇ ਨਾਮ ਪਰ ਗੁਰਮਤਿ ਸਮਾਗਮ ਜਾਂ ਕਿਸੇ ਗ੍ਰੰਥੀ ਪਾਠੀ ਸਿੰਘ ਦੇ ਮਸਲੇ ਸਬੰਧੀ ਫੈਸਲਾ ਲੈਣ ,ਕੁਰਹਿਤਹੀਏ ਗ੍ਰੰਥੀ ,ਪਾਠੀ ਸਿੰਘਾਂ ਜਾਂ ਕਿਸੇ ਵੀ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਸਹੀ ਤਰੀਕੇ ਨਾਲ ਨਾ ਕਰਨ ਜਾਂ ਨਿਰਾਦਰ ਕਰਨ ਸੰਬੰਧੀ ਕਾਨੂੰਨੀ ਤੇ ਪੰਥਕ ਰਿਵਾਇਤੀ ਕਾਰਵਾਈ ਕਰਨ ਅਤੇ ਆਪਣੇ ਤੋਂ ਜੂਨੀਅਰ ਮੈਂਬਰਾ ਜਾਂ ਅਹੁਦੇਦਾਰਾ ਨੂੰ ਸੰਸਥਾ ਦੀ ਕਾਰਜਕਾਰੀ ਸਬੰਧੀ ਪੁੱਛ ਪੜਤਾਲ ਕਰਨ ਅਤੇ ਯੋਗ ਕਾਰਵਾਈ ਕਰਨ ਦੇ ਅਧਿਕਾਰ ਦਿੱਤੇ ਜਾਣਗੇ | ਮੈਂਬਰ ਨੂੰ ਜਿਲਾ ਪੱਧਰ ਤੇ ਮਾਨ ਸਨਮਾਨ ਦੇਣ ਤੋਂ ਇਲਾਵਾ ਸੰਸਥਾ ਦੁਰਘਟਨਾ ਬੀਮਾ ਪਾਲਿਸੀ ਦੁਆਰਾ ਸੁਰੱਖਿਅਤ ਵੀ ਕਰਦੀ ਹੈ ਜਦੋ ਕਿ ਕਮੇਟੀ ਪੂਰੀ ਹੋਣ ਤੇ ਜਿਲਾ ਪ੍ਰਧਾਨ ਸਾਹਿਬ ਦੇ ਦੋ ਪ੍ਰਵਾਰਿਕ ਮੈਂਬਰ ਨੂੰ ੧ ਲੱਖ ਦੀ ਦੁਰਘਟਨਾ ਬੀਮਾ ਪਾਲਿਸੀ ਦਿਤੀ ਜਾਵੇਗੀ ਅਤੇ ਜਿਲਾ ਅੰਦਰੋਂ ਕਿਸੇ ਵੀ ਜਨਰਲ ਮੈਂਬਰ ਦੀ ਇਕੱਠੀ ਹੋਣ ਵਾਲੀ ਮੈਂਬਰਸ਼ਿਪ ਵਿੱਚੋ 15% ਜਿਲਾ ਕਮੇਟੀ ਨੂੰ ਅਤੇ 5% ਸਿੱਧੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਖਰਚਿਆਂ ਲਈ ਦਿੱਤਾ ਜਾਵੇਗਾ|
Subscribe to:
Post Comments (Atom)
No comments:
Post a Comment